1/9
ਚੈਕਰਸ ਆਨਲਾਈਨ screenshot 0
ਚੈਕਰਸ ਆਨਲਾਈਨ screenshot 1
ਚੈਕਰਸ ਆਨਲਾਈਨ screenshot 2
ਚੈਕਰਸ ਆਨਲਾਈਨ screenshot 3
ਚੈਕਰਸ ਆਨਲਾਈਨ screenshot 4
ਚੈਕਰਸ ਆਨਲਾਈਨ screenshot 5
ਚੈਕਰਸ ਆਨਲਾਈਨ screenshot 6
ਚੈਕਰਸ ਆਨਲਾਈਨ screenshot 7
ਚੈਕਰਸ ਆਨਲਾਈਨ screenshot 8
ਚੈਕਰਸ ਆਨਲਾਈਨ Icon

ਚੈਕਰਸ ਆਨਲਾਈਨ

Elvista Media Solutions
Trustable Ranking Iconਭਰੋਸੇਯੋਗ
47K+ਡਾਊਨਲੋਡ
95.5MBਆਕਾਰ
Android Version Icon5.1+
ਐਂਡਰਾਇਡ ਵਰਜਨ
2.7.9.31(14-04-2025)ਤਾਜ਼ਾ ਵਰਜਨ
4.7
(14 ਸਮੀਖਿਆਵਾਂ)
Age ratingPEGI-12
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/9

ਚੈਕਰਸ ਆਨਲਾਈਨ ਦਾ ਵੇਰਵਾ

*** 10 ਮਿਲੀਅਨ ਤੋਂ ਜਿਆਦਾ ਡਾਊਨਲੋਡਸ! ***


ਚੈਕਰਸ ਬੋਰਡ ਗੇਮ (ਡਰਾਫਟ, ਡੈਮ, ਡੈਮਸ - ਕਈ ਭਾਸ਼ਾਵਾਂ) ਇੱਕ ਪ੍ਰਚਲਿਤ ਖੇਡ ਹੈ, ਜੋ ਹਾਲੇ ਵੀ ਆਪਣੇ ਸਧਾਰਨ ਨਿਯਮਾਂ ਅਤੇ ਮਸਤ ਰੱਖਣ ਵਾਲੀ ਗੇਮਪਲੇ ਲਈ ਸੰਸਾਰ ਭਰ ਵਿਚ ਬਹੁਤ ਮਸ਼ਹੂਰ ਹੈ, ਜੋ ਡੂੰਘੀਆਂ ਰਣਨੀਤੀਆਂ ਅਤੇ ਪਰਿਵਰਤਨ ਨੂੰ ਲੁਕਾਉਂਦੀ ਹੈ।


ਚੈਕਰਸ ਆੱਨਲਾਈਨ ਖੇਡੋ - ਇੱਕ ਵਿਸ਼ੇਸ਼ ਮੋਡ, ਜਿੱਥੇ ਤੁਸੀਂ ਦੂਜੇ ਖਿਡਾਰੀਆਂ ਨਾਲ ਮੁਕਾਬਲਾ ਕਰ ਸਕਦੇ ਹੋ। ਨਵੇਂ ਪੱਧਰ ਅਤੇ ਰੈਂਕ ਪ੍ਰਾਪਤ ਕਰੋ, ਲੀਡਰਬੋਰਡਾਂ ਵਿਚ ਚੜ੍ਹੋ (ਰੋਜ਼ਾਨਾ, ਹਫ਼ਤਾਵਾਰ ਅਤੇ ਵਿਸ਼ਵਵਿਆਪੀ) ਜਾਂ ਪੁਰਸਕਾਰਾਂ ਦੇ ਨਾਲ ਵਿਸ਼ੇਸ਼ ਟੂਰਨਾਮੈਂਟ ਵਿਚ ਖੇਡੋ। ਆਪਣੇ ਐਵਾਰਡਸ ਨੂੰ ਚੈਕਰਸ ਪੀਸ ਬਣਾਉਣ ਅਤੇ ਆਪਣੇ ਮੁਤਾਬਕ ਢਾਲਣ ਲਈ ਵਰਤੋ। ਚੈਕਰਸ ਔਨਲਾਈਨ ਮੋਡ ਪੂਰੀ ਤਰ੍ਹਾਂ ਮੁਫਤ ਹੈ ਇਹ «ਊਰਜਾ» ਦੀ ਵਰਤੋਂ ਕਰਦਾ ਹੈ ਜੋ ਕਈ ਤਰੀਕਿਆਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ: ਰੋਜ਼ਾਨਾ ਇਨਾਮ ਦੇ ਰੂਪ ਵਿੱਚ, ਆਪਣੇ ਵਿਰੋਧੀਆਂ ਨੂੰ ਹਰਾਉਂਦੇ ਹੋਏ ਜਾਂ ਟੂਰਨਾਮੈਂਟ ਜਿੱਤ ਕੇ।


ਗੇਮ ਆੱਫਲਾਈਨ ਮੋਡ ਵਿਚ ਵੀ ਚੱਲ ਸਕਦੀ ਹੈ ਜਿੱਥੇ ਤੁਹਾਡੇ ਕੋਲ ਚੁਣਨ ਲਈ ਬਹੁਤ ਸਾਰੇ ਗੇਮ ਮੋਡ ਹਨ। ਉਦਾਹਰਨ ਲਈ ਰੂਸੀ, ਅੰਗਰੇਜ਼ੀ / ਅਮਰੀਕਨ ਚੈਕਰਸ, ਅੰਤਰਰਾਸ਼ਟਰੀ ਜਾਂ ਬ੍ਰਾਜ਼ੀਲ ਡਰਾਫਟਸ। ਅਤੇ ਸਾਡੇ ਕੋਲ ਤੁਹਾਡੇ ਲਈ ਕੁਝ ਵਿਸ਼ੇਸ਼ ਮਹਿਮਾਨ ਹਨ। ਇਹਨਾਂ ਨੂੰ ਰੈਂਡਮ ਚੇਕਰ ਕਿਹਾ ਜਾਂਦਾ ਹੈ ਅਤੇ ਇਹ ਪੂਰੀ ਤਰ੍ਹਾਂ ਮਜ਼ੇਦਾਰ ਅਤੇ ਆਦਤ ਪਾਉਣ ਵਾਲੇ ਹਨ। ਰੈਂਡਮ ਜਨਰੇਟਰ ਇਹ ਫ਼ੈਸਲਾ ਕਰਦਾ ਹੈ ਕਿ ਬੋਰਡ ਵਿਚ ਕਿੰਨੇ ਟੁਕੜੇ ਹੋਣਗੇ ਅਤੇ ਕਿਹੜਾ ਨਿਯਮ ਲਾਗੂ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਸੈਟਿੰਗਾਂ ਰਾਹੀਂ ਫੋਰਸ ਜੰਪ ਵਿਕਲਪ ਨੂੰ ਅਸਮਰੱਥ ਕਰ ਸਕਦੇ ਹੋ।


ਖੇਡ ਦੀਆਂ ਵਿਸ਼ੇਸ਼ਤਾਵਾਂ:


★ ਲੀਡਰਬੋਰਡਾਂ, ਪੱਧਰ, ਰੈਂਕ ਅਤੇ ਕਸਟਮਾਈਜ਼ਿੰਗ ਨਾਲ ਆੱਨਲਾਈਨ ਚੈਕਰ ਮੋਡ

☆ ਲੋੜੀਂਦੇ ਗੇਮ ਦੇ ਪੱਧਰ ਦੇ ਨਾਲ ਵਿਰੋਧੀ ਖੋਜੋ ਜਾਂ ਪ੍ਰਾਈਵੇਟ ਰੂਮ ਜਾਂ ਆਈਡੀ ਰਾਹੀਂ ਦੋਸਤਾਂ ਨਾਲ ਖੇਡੋ

★ ਕੱਪ ਅਤੇ ਪੁਰਸਕਾਰ ਨਾਲ ਆਨਲਾਈਨ ਟੂਰਨਾਮੈਂਟ

☆ ਆੱਨਲਾਈਨ ਮੋਡ ਵਿੱਚ ਚੈਟ ਕਰੋ

★ 14 ਗੇਮ ਕਿਸਮਾਂ: ਇੰਗਲਿਸ਼ / ਅਮਰੀਕਨ ਡਰਾਟਸ, ਇੰਟਰਨੈਸ਼ਨਲ (ਚੈਕਰਜ਼ 10x10), ਰੂਸੀ, ਅਮੈਰੀਕਨ ਪੂਲ, ਗਿਵਅਵੇ ਚੈਕਰਸ, ਡਾਇਗਨਲ, ਥਾਈ, ਤੁਰਕੀ, ਇਟਾਲੀਅਨ, ਸਪਾਰਸ, ਸਵੈ-ਈਟਰ, ਬ੍ਰਾਜ਼ੀਲੀਅਨ, ਬਲਾਂਈਂਡ ਅਤੇ ਰੈਂਡਮ ਚੈਕਰਾਂ (ਮੂਮੈਂਟਸ ਦੇ ਨਿਯਮਾਂ ਨੂੰ ਬਦਲਦਿਆਂ 10x10 ਬੇਤਰਤੀਬ ਪਏ ਪੀਸ).

☆ 4 ਮੁਸ਼ਕਲ ਪੱਧਰ

★ ਸ਼ਾਨਦਾਰ ਗ੍ਰਾਫਿਕਸ

☆ 2 ਡੀ ਅਤੇ 3D ਪਰਿਪੇਖ ਮੋਡ

★ ਅਸੀਮਿਤ ਵਾਪਸੀ ਫੰਕਸ਼ਨ

☆ "ਹੌਟ-ਸੀਟ" ਮੋਡ ਦੁਆਰਾ ਦੋਸਤ ਦੇ ਨਾਲ ਖੇਡੋ

★ ਚੈਕਰਸ ਪੀਸ ਅਤੇ 4 ਬੋਰਡ ਡਿਜ਼ਾਈਨ ਲਈ 100 ਤੋਂ ਵੱਧ ਸਪੈਸ਼ਲ ਡਿਜ਼ਾਈਨ

ਚੈਕਰਸ ਆਨਲਾਈਨ - ਵਰਜਨ 2.7.9.31

(14-04-2025)
ਹੋਰ ਵਰਜਨ
ਨਵਾਂ ਕੀ ਹੈ?- Minor technical fixes

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
14 Reviews
5
4
3
2
1

ਚੈਕਰਸ ਆਨਲਾਈਨ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 2.7.9.31ਪੈਕੇਜ: net.elvista.checkers
ਐਂਡਰਾਇਡ ਅਨੁਕੂਲਤਾ: 5.1+ (Lollipop)
ਡਿਵੈਲਪਰ:Elvista Media Solutionsਪਰਾਈਵੇਟ ਨੀਤੀ:http://elvista.net/privacy_policy.htmlਅਧਿਕਾਰ:20
ਨਾਮ: ਚੈਕਰਸ ਆਨਲਾਈਨਆਕਾਰ: 95.5 MBਡਾਊਨਲੋਡ: 29.5Kਵਰਜਨ : 2.7.9.31ਰਿਲੀਜ਼ ਤਾਰੀਖ: 2025-04-14 15:33:59ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: x86, x86-64, armeabi-v7a, arm64-v8a
ਪੈਕੇਜ ਆਈਡੀ: net.elvista.checkersਐਸਐਚਏ1 ਦਸਤਖਤ: 60:3C:89:97:EF:44:FB:3A:EC:0E:A0:AC:51:BB:C9:19:96:19:1A:40ਡਿਵੈਲਪਰ (CN): Andrey Kulakovਸੰਗਠਨ (O): Elvista Media Solutions Corp.ਸਥਾਨਕ (L): Roseauਦੇਸ਼ (C): DMਰਾਜ/ਸ਼ਹਿਰ (ST): Dominicaਪੈਕੇਜ ਆਈਡੀ: net.elvista.checkersਐਸਐਚਏ1 ਦਸਤਖਤ: 60:3C:89:97:EF:44:FB:3A:EC:0E:A0:AC:51:BB:C9:19:96:19:1A:40ਡਿਵੈਲਪਰ (CN): Andrey Kulakovਸੰਗਠਨ (O): Elvista Media Solutions Corp.ਸਥਾਨਕ (L): Roseauਦੇਸ਼ (C): DMਰਾਜ/ਸ਼ਹਿਰ (ST): Dominica

ਚੈਕਰਸ ਆਨਲਾਈਨ ਦਾ ਨਵਾਂ ਵਰਜਨ

2.7.9.31Trust Icon Versions
14/4/2025
29.5K ਡਾਊਨਲੋਡ95.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

2.7.9.30Trust Icon Versions
3/4/2025
29.5K ਡਾਊਨਲੋਡ95.5 MB ਆਕਾਰ
ਡਾਊਨਲੋਡ ਕਰੋ
2.7.9.29Trust Icon Versions
24/2/2025
29.5K ਡਾਊਨਲੋਡ95.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Sky Champ: Space Shooter
Sky Champ: Space Shooter icon
ਡਾਊਨਲੋਡ ਕਰੋ
Scooter FE3D 2
Scooter FE3D 2 icon
ਡਾਊਨਲੋਡ ਕਰੋ
Sudoku Online Puzzle Game
Sudoku Online Puzzle Game icon
ਡਾਊਨਲੋਡ ਕਰੋ
Pepi Hospital: Learn & Care
Pepi Hospital: Learn & Care icon
ਡਾਊਨਲੋਡ ਕਰੋ
Alphabet
Alphabet icon
ਡਾਊਨਲੋਡ ਕਰੋ
Design My Home: Makeover Games
Design My Home: Makeover Games icon
ਡਾਊਨਲੋਡ ਕਰੋ
Space shooter - Galaxy attack
Space shooter - Galaxy attack icon
ਡਾਊਨਲੋਡ ਕਰੋ
Triad Battle: Card Duels Game
Triad Battle: Card Duels Game icon
ਡਾਊਨਲੋਡ ਕਰੋ
Merge County®
Merge County® icon
ਡਾਊਨਲੋਡ ਕਰੋ
Triple Match Tile Quest 3D
Triple Match Tile Quest 3D icon
ਡਾਊਨਲੋਡ ਕਰੋ
Matchington Mansion
Matchington Mansion icon
ਡਾਊਨਲੋਡ ਕਰੋ
The Walking Dead: Survivors
The Walking Dead: Survivors icon
ਡਾਊਨਲੋਡ ਕਰੋ